ਵਿਧਾਇਕ ਗਰੇਵਾਲ ਦੇ ਪਿਤਾ ਦੀ ਅੰਤਿਮ ਅਰਦਾਸ ਸੰਪੰਨ-ਸਮਾਜਿਕ, ਧਾਰਮਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ

*
ਲੁਧਿਅਆਣਾ (. ਜਸਟਿਸ ਨਿਊਜ਼)
– ਵਿਧਾਇਕ ਦਲਜੀਤ  ਸਿੰਘ ਭੋਲਾ ਗਰੇਵਾਲ ਦੇ ਪਿਤਾ ਸਵ: ਬਲਬੀਰ ਸਿੰਘ ਗਰੇਵਾਲ ਆਪਣੀ ਸਵਾਸਾ ਦੀ ਪੂੰਜੀ ਨੂੰ ਭੋਗਦਿਆਂ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਪਰਿਵਾਰ ਵੱਲੋਂ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਮਿਤ ਅਰਦਾਸ ਵਿਧਾਇਕ  ਦਲਜੀਤ ਸਿੰਘ ਗਰੇਵਾਲ ਦੇ ਦਫ਼ਤਰ ਦੇ ਪਿਛਲੇ ਪਾਸੇ ਨਿਊ ਪ੍ਰੀਤ ਨਗਰ ਵਿਖੇ ਸੰਪੰਨ ਹੋਈ।
ਇਸ ਮੌਕੇ ਸਮਾਜਿਕ, ਧਾਰਮਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ l
ਇਸ ਮੌਕੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲਿਆ ਨੇ ਵੈਰਾਗਮਈ ਕੀਰਤਨ ਕਰਦਿਆਂ ਸ: ਬਲਬੀਰ ਸਿੰਘ ਗਰੇਵਾਲ ਦੀ ਜੀਵਣੀ ਤੇ ਚਾਨਣਾ ਪਾਉਦਿਆਂ ਕਿਹਾ ਹੈ ਕਿ ਉਹ ਬਹੁਤ ਹੀ ਮਿਹਤਨੀ ਅਤੇ ਨੇਕ ਇੰਨਸਾਨ ਸਨ ਜਿਨ੍ਹਾਂ ਆਪਣੀ ਕੀਮਤੀ ਜਮੀਨ ਗੁਰ: ਸਾਹਿਬ ਨੂੰ ਦਾਨ ਕਰਕੇ ਉੱਥੇ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ।
ਇਸ ਮੋਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ  ਮੰਤਰੀ ਹਰਦੀਪ ਸਿੰਘ ਮੁੰਡੀਆਂ  ਨੇ ਸ: ਬਲਬੀਰ ਸਿੰਘ ਗਰੇਵਾਲ ਨੁੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਧਾਰਮਿਕ ਰੂਚੀ ਦੇ ਨਾਲ-ਨਾਲ ਗ੍ਰਹਿਸਤੀ ਜੀਵਨ ਨੂੰ ਅਪਣਾਉਦਿਆਂ ਹੋਇਆ ਆਪਣੇ ਬੱਚਿਆ ਨੂੰ ਚੰਗੀ ਸਿੱਖਿਆ ਦੇ ਕੇ ਸਮਾਜ ਵਿੱਚ ਵਿਚਰਨ ਦਾ ਗੁਣ ਸਿਖਾਇਆ। ਅੱਜ ਉਨ੍ਹਾਂ ਦੇ ਸਪੁੱਤਰ ਦਲਜੀਤ ਸਿੰਘ ਗਰੇਵਾਲ (ਭੋਲਾ) ਹਲਕਾ ਪੂਰਬੀ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।
ਇਸਦੇ ਨਾਲ ਹੀ ਉਨਾਂ੍ਹ ਦੇ ਭਰਾ ਕੁਲਵਿੰਦਰ ਸਿੰਘ ਗਰੇਵਾਲ ਅਤੇ ਤਿੰਨ ਬੱਚੀਆਂ ਪਰਮਜੀਤ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ, ਪੋਤਰੇ ਰਣਜੋਤ ਸਿੰਘ ਗਰੇਵਾਲ, ਲਕਸ਼ਦੀਪ ਸਿੰਘ ਗਰੇਵਾਲ ਆਪਣੇ ਦਾਦਾ ਦੇ ਦਰਸਾਏ ਹੋਏ ਮਾਰਗ ‘ਤੇ ਚੱਲਦਿਆਂ ਸਮਾਜ ਦੀ ਸੇਵਾ ਕਰ ਰਹੇ ਹਨ।
ਇਸ ਮੋਕੇ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਆਗੂਆਂ ਤੋ ਇਲਾਵਾ ਵੱਖ ਵੱਖ ਗੁਰ: ਪ੍ਰਬੰਧਕ ਕਮੇਟੀਆਂ ਦੇ ਅਹੁੰਦੇਦਾਰ, ਸਿੰਘ ਸਭਾਵਾਂ ਦੇ ਅਹੁਦੇਦਾਰ ਸ਼ਾਮਲ ਹੋਏ ਜਿਨ੍ਹਾਂ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਵਿਧਾਇਕ, ਕੁਲਵੰਤ ਸਿੰਘ ਸਿੱਧੂ ਵਿਧਾਇਕ, ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਮਲੇਰਕੋਟਲਾ, ਜਗਜੀਵਨ ਸਿੰਘ ਸੰਗੋਵਾਲ ਵਿਧਾਇਕ ਹਲਕਾ ਗਿੱਲ, ਇੰਦਰਜੀਤ ਕੌਰ ਮੇਅਰ ਨਗਰ ਨਿਗਮ, ਲੁਧਿਆਣਾ, ਸਿਮਰਨਜੀਤ ਸਿੰਘ ਬੈਂਸ ਸਾਬਕਾ ਵਿਧਾਇਕ, ਰਕੇਸ਼ ਪਾਂਡੇ ਸਾਬਕਾ ਵਿਧਾਇਕ, ਸੰਜੈ ਤਲਵਾੜ ਸਾਬਕਾ ਵਿਧਾਇਕ, ਤਰਸੇਮ ਸਿੰਘ ਭਿੰਡਰ ਚੇਅਰਮੈਨ ਨਗਰ ਸੁਧਾਰ ਟਰੱਸਟ, ਜੋਰਾਵਰ ਸਿੰਘ ਮੁੰਡੀਆਂ ਚੇਅਰਮੈਨ, ਸਾਬਕਾ ਮੇਅਰ ਬਲਕਾਰ ਸਿੰਘ ਸੰਧੂ,  ਕੈਨਡਾ ਤੋਂ ਸਾਬਕਾ ਵਿਧਾਇਕ ਪੀਟਰ ਸੰਧੂ, ਦਰਸ਼ਨ ਲਾਲ ਬਵੇਜਾ ਸਾਬਕਾ ਚੇਅਰਮੈਨ ਮੰਡੀ ਬੋਰਡ, ਨਿਰਮਲ ਸਿੰਘ ਐਸ ਐਸ ਚੇਅਰਮੈਨ ਬਾਬਾ ਮੋਤੀਰਾਮ ਮੈਹਰਾ ਟਰੱਸਟ, ਪੰਕਜ ਸ਼ਾਰਧਾ ਚੇਅਰਮੈਨ ਬ੍ਰਾਮਣ ਬੋਰਡ, ਗੁਰਜੀਤ ਸਿੰਘ ਗਿੱਲ ਚੇਅਰਮੈਨ ਮੰਡੀ ਬੋਰਡ, ਕੇਸ਼ਵ ਵਰਮਾ ਚੇਅਰਮੈਨ ਸੁਨਾਮ, ਮਨਜੀਤ ਸਿੰਘ ਬਾਜਵਾ ਸਰਪੰਚ ਬਾਜੜਾ, ਸੰਦੀਪ ਸਿੰਘ ਜਾਖੜ ਸਰਪੰਚ, ਡੀ ਸੀ ਹਿਮਾਂਸ਼ੂ ਜੈਨ ਲੁਧਿਆਣਾ, ਰਛਪਾਲ ਸਿੰਘ ਫੋਜੀ, ਆਈ ਏ ਐਸ ਮਨਪ੍ਰੀਤ ਛਤਵਾਲ, ਪਰਵੀਨ ਚੋਧਰੀ ਮਾਂ ਬੰਗਲਾ ਮੁੱਖ ਧਾਮ, ਪਰਮਜੀਤ ਪੰਮਾ ਉਬਰਾਏ, ਕੇਵਲ ਸਿੰਘ, ਕੌਸਲਰ ਤਨਵੀਰ ਸਿੰਘ ਧਾਲੀਵਾਲ, ਸਾਬਕਾ ਕੌਸਲਰ ਗੁਰਮੇਲ ਸਿੰਘ ਜੱਜੀ, ਕੌਸਲਰ ਜਗਦੀਸ਼ ਲਾਲ ਦੀਸ਼ਾ,  ਕੌਂਸਲਰ ਸੁਖਮੇਲ ਗਰੇਵਾਲ ਬਾਰੂ , ਕੌਂਸਲਰ ਅਸ਼ਵਨੀ ਸ਼ਰਮਾ , ਕੌਂਸਲਰ ਕਮਲ ਲਵਲੀ ਮਨੌਚਾ , ਕੌਂਸਲਰ ਨਿਧੀ ਗੁਪਤਾ , ਕੌਂਸਲਰ ਅਮਰਜੀਤ ਸਿੰਘ ,ਕੌਸਲਰ ਲਖਵਿੰਦਰ ਚੋਧਰੀ, ਰਾਜ ਗਰੇਵਾਲ , ਕੌਸਲਰ ਰਖਵਿੰਦਰ ਗਾਬੜੀ, ਸਾਬਕਾ ਕੌਸਲਰ ਹੈਪੀ ਰੰਧਾਵਾ, ਰਾਜੇਸ਼ ਮਿਸ਼ਰਾ ਕੌਸਲਰ, ਪਵਨ ਮੈਹਤਾ ਭਾਜਪਾ, ਲੱਕੀ ਗਰੇਵਾਲ, ਸਾਬਕਾ ਕੌਸਲਰ ਬਲਵਿੰਦਰ ਸ਼ੈਂਕੀ, ਕੌਸਲਰ ਜਸਪ੍ਰੀਤ ਕੌਰ, ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਸਪ, ਪੁਨੀਤ ਸਾਹਨੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਐਮ ਪੀ ਸਿੰਘ ਰਾਏ, ਵੀਰਸੁੱਖਪਾਲ ਸਿੰਘ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ, ਵਰਿੰਦਰ ਸਹਿਗਲ ਸਾਬਕਾ ਕੌਸਲਰ, ਰਜਿੰਦਰ ਹੀਰ ਡੀ ਐਸ ਪੀ ਲੁਧਿਆਣਾ, ਅਲਕਾ ਸ਼ਰਮਾ ਪ੍ਰਧਾਨ ਵੂਮੈਨ ਵਿੰਗ ਸੈਟਰਲ, ਰਕੇਸ਼ ਰੁਦਰਾ ਐਮ ਡੀ ਗ੍ਰੀਨਲੈਂਡ ਸਕੂਲ, ਅਮਨਦੀਪ ਸਿੰਘ ਜਿੰਦਲ, ਸੁਰਿੰਦਰ ਸਿੰਘ ਛਿੰਦਾ, ਰੰਮੀ ਮੂਮ ਜਨਰਲ ਸਕੱਤਰ, ਸਰੋਜ ਅਵੱਸਥੀ ਕਾਂਗਰਸ, ਸੁਨੀਲ ਮੈਹਤਾ, ਮਨਪ੍ਰੀਤ ਸਿੰਘ ਗਿੱਲ, ਵਿਜੈ ਕੁਮਾਰ, ਗਗਨ ਚੋਪੜਾ, ਹਨੀ ਬੇਦੀ, ਸੰਤ ਬਾਬਾ ਬਲਦੇਵ ਸਿੰਘ, ਗੁਰ: ਸੰਤਪੁਰਾ ਬਾਬਾ ਬੱਗਾ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਸਾਬਕਾ ਕੌਸਲਰ ਨਰਿੰਦਰ ਚੋਧਰੀ, ਸੁਰਿੰਦਰ ਕੋਹਲੀ, ਸਾਬੀ ਸੇਖੋਂ, ਜੈ ਸ਼ਕਤੀ ਮੰਦਿਰ ਕਮੇਟੀ, ਮਾਂ ਸ਼ਕਤੀ ਮੰਦਿਰ ਕਮੇਟੀ, ਜੋਤੀ ਮਾਂਗਟ ਠੇਕੇਦਾਰ, ਡੀ ਸੀ ਪੀ ਸਨੇਹਦੀਪ ਸ਼ਰਮਾ, ਜੁਆਇੰਟ ਸੀ ਪੀ ਰੁਪਿੰਦਰ ਸਿੰਘ, ਐਕਸੀਅਨ ਰਨਬੀਰ ਸਿੰਘ, ਰਮਨ ਭੁੱਲਰ, ਬਾਬੂ ਸ਼ਰਮਾ, ਰਜਿੰਦਰ ਸਿੰਘ ਪੰਧੇਰ ਛੇਵੀ ਪਾਤਸ਼ਾਹੀ ਡੇਲਹੋ, ਭੁਪਿੰਦਰ ਸਿੰਘ ਮਾਰਕੀਟ ਕਮੇਟੀ ਡੇਹਲੋ, ਬਲਬੀਰ ਸਿੰਘ ਗਰੇਵਾਲ,ਉਮ ਸਾਂਈ ਮੰਦਿਰ ਕਮੇਟੀ, ਕੌਸਲਰ ਹਰਜਿੰਦਰ ਪਾਲ ਲਾਲੀ, ਅਰਜਨ ਸਿੰਘ ਚੀਮਾ ਕੌਸਲਰ, ਪਰਵੀਨ ਬਾਂਸਲ ਮੀਤ ਪ੍ਰਧਾਨ ਭਾਜਪਾ, ਬਾਬਾ ਫਕੀਰ ਸਿੰਘ, ਸਤੀਸ਼ ਮਲਹੋਤਰਾ, ਰਜਿੰਦਰ ਸਿੰਘ ਬਸੰਤ, ਸ਼ਾਮ ਸੁੰਦਰ ਮਲਹੋਤਰਾ ਸਾਬਕਾ ਡਿਪਟੀ ਮੇਅਰ, ਰਣਧੀਰ ਸਿੰਘ ਸੀਬੀਆ ਕੌਸਲਰ, ਰਛਪਾਲ ਸਿੰਘ ਪੀ ਏ ਕੈਬਨੇਟ ਮੰਤਰੀ, ਜਸਪਾਲ ਸਿੰਘ ਗਰੇਵਾਲ ਕੌਸਲਰ, ਰਵਿੰਦਰ ਪਾਲ ਖਾਲਸਾ, ਡਿੰਪਲ ਰਾਣਾ, ਕੌਸਲਰ ਅੰਕੁਰ ਮਲਹੋਤਰਾ, ਗੁਰਦੇਵ ਸਿੰਘ ਲਾਪਰਾ, ਸੇਵਾ ਸਿੰਘ ਭੱਟੀ ਸਾਬਕਾ ਸਕੱਤਰ ਸ੍ਰੋਮਣੀ ਕਮੇਟੀ, ਅਮਰਜੀਤ ਸਿੰਘ ਟਿੱਕਾ, ਬਾਬਾ ਸੁੱਖਵਿੰਦਰ ਸਿੰਘ ਆਲੋਵਾਲ ਫਿਲੋਰ ਡੇਰਾ ਬਾਬਾ ਜਰਨੈਲ ਸਿੰਘ, ਸੁੱਖਪ੍ਰੀਤ ਕੋਰ ਪ੍ਰਧਾਨ ਮਹਿਲਾ ਵਿੰਗ ਆਤਮ ਨਗਰ ਹਲਕਾ, ਕੁਲਦੀਪ ਸਿੰਘ ਲਹੋਰੀਆ ਪ੍ਰਧਾਨ ਡੈਅਰੀ ਕੰਪਲੈਕਸ ਹੈਬੋਵਾਲ, ਗੁਲਾਬ ਸਿੰਘ ਢਿੱਲੋ, ਰੇਸ਼ਮ ਜੋਸ਼ੀ, ਪਰਮਿੰਦਰ ਸੰਧੂ ਯੂਥ ਪ੍ਰਧਾਨ ਮਾਲਵਾ ਜੋਨ, ਜੇ ਈ ਨਵਦੀਪ ਸਿੰਘ, ਲੀਨਾ ਟਪਾਰੀਆ ਮੀਤ ਪ੍ਰਧਾਨ ਮਹਿਲਾ ਭਾਜਪਾ ਪੰਜਾਬ, ਰਾਧਾ ਮਲਹੋਤਰਾ, ਸਾਬਕਾ ਕੌਲਸਰ ਗੁਰਪ੍ਰੀਤ ਸਿੰਘ ਖੁਰਾਣਾ, ਪਰਦੀਪ ਮੇੈਡਮ, ਕੌਸਲਰ ਰਾਹੂਲ, ਰਘਵੀਰ ਸਿੰਘ ਸੈਕਟਰੀ, ਦਵਿੰਦਰ ਸਿੰਘ ਵਰਮਾ ਹਲਕਾ ਗਿੱਲ, ਮਹਿੰਦਰ ਸਿੰਘ ਭੱਟੀ, ਗੁਰਦੀਪ ਸਿੰਘ, ਰਾਜੇਸ਼ ਭੱਟੀ, ਸੁੱਖਦੇਵ ਬਾਵਾ ਕੌਸਲਰ, ਗੋਰਵ ਭੱਟੀ ਕੌਸਲਰ, ਮੋਨੁੰ ਖਿੰਡਾ ਕੌਸਲਰ, ਨਰੇਸ਼ ਉੱਪਲ ਸਾਬਕਾ ਕੌਸਲਰ, ਡਾ ਤਜਿੰਦਰ ਪਾਲ ਸਿੰਘ ਗਿੱਲ ਚੇਅਰਮੈਨ, ਦਵਿੰਦਰ ਜੱਗੀ ਕੌਸਲਰ, ਗਗਨ ਚਿਤਕਾਰਾ, ਅਸ਼ਵਨੀ ਕੋਹਲੀ ਜਿਲਾ੍ਹ ਇੰਚਾਰਜ ਤਰਨ ਤਾਰਨ, ਇੰਦਰਜੀਤ ਸਿੰਘ ਗੋਲਾ, ਸੰਤ ਬਾਬਾ ਅਨਹਦਰਾਜ ਸਿੰਘ ਗੁਰ: ਨਾਨਕਸਰ, ਰਮੇਸ਼ ਜੋਸ਼ੀ, ਐਮ ਪੀ ਸਿੰਘ ਲੱਕੀ, ਗੁਰਪ੍ਰੀਤ ਸਿੰਘ ਰਾਜਾ, ਬੀ ਕੇ ਰਾਮਪਾਲ ਐਡਵੋਕੇਟ, ਏ ਸੀ ਪੀ ਰਾਜ ਚੋਧਰੀ, ਇੰਸ: ਹਰਬੰਸ ਸਿੰਘ ਨਾਰਕੋਨਿਕ ਸੈਲ, ਜਤਿੰਦਰ ਜਿੰਦੀ, ਵਿਧਾਇਕ ਰਜਿੰਦਰਪਾਲ ਕੋਰ ਛੀਨਾ, ਗੈਰੀ ਵੜਿਗ ਐਮ ਐਲ ਏ ਅਮਲੋਹ, ਸਾਬਕਾ ਕੌਸਲਰ ਸੁੱਖਦੇਵ ਸਿੰਘ ਗਿੱਲ, ਅਸ਼ਵਨੀ ਸਹੋਤਾ ਸੈਟੀਨੇਸ਼ਨ ਅਫਸਰ, ਰਾਜੂ ਵੋਹਰਾ, ਸੰਨੀ ਬੇਦੀ, ਕੌਸਲਰ ਹੈਪੀ ਸ਼ੇਰਗਿੱਲ, ਮਾਤਾ ਵਿਪਨਪ੍ਰੀਤ ਕੋਰ, ਰਕੇਸ਼ ਪ੍ਰਾਸ਼ਰ ਸੀਨੀਅਰ ਡਿਪਟੀ ਮੇਅਰ, ਸ਼ਰਨਪਾਲ ਮੱਕੜ ਮੀਤ ਚੇਅਰਮੈਨ, ਗੁਰਪ੍ਰੀਤ ਸਿੰਘ ਰਾਜੂ ਬਾਬਾ ਕੌਸਲਰ, ਪਾਲ ਸਿੰਘ ਗਰੇਵਾਲ, ਤਰਨਜੀਤ ਸਿੰਘ ਨਿਮਾਣਾ, ਰਮੇਸ਼ ਬੰਗੜ, ਅੰਕੁਰ ਗੁਲਾਟੀ, ਜਗਬੀਰ ਸਿੰਘ ਸੋਖੀ ਸਾਬਕਾ ਕੌਸਰ, ਇੰਦਰ ਅਗਰਵਾਲ ਕੌਸਲਰ, ਅਮਰਜੀਤ ਸਿੰਘ ਭੱਟੀ, ਸੋਹਣ ਸਿੰਘ ਗੋਗਾ ਕੌਸਲਰ, ਆਸ਼ੀਸ਼ ਕਪੂਰ, ਕੇਵਲ ਕ੍ਰਿਸ਼ਨ ਛਾਬੜਾ, ਅਜੈ ਵਿਸ਼ਟ, ਪਰਮਿੰਦਰ ਸਿੰਘ ਸੋਮਾ ਕੌਸਲਰ, ਰਜਿੰਦਰ ਸਿੰਘ ਵੋਹਰਾ, ਦਵਿੰਦਰਵੀਰ ਸਿੰਘ ਲੱਕੀ ਸਰਪੰਚ, ਜੋਰਾ ਸਿੰਘ ਗਰੇਵਾਲ ਸਰਪੰਚ ਭਾਮੀਆ, ਕਰਮਜੀਤ ਸਿੰਘ ਗਰੇਵਾਲ ਸਰਪੰਚ ਖਾਸੀਕਲਾਂ, ਮਨਪ੍ਰੀਤ ਸਿੰਘ ਬੰਟੀ ਪ੍ਰਧਾਨ ਅਕਾਲ ਮਾਰਕੀਟ, ਅਸ਼ੀਸ਼ ਭਾਰਤੀ, ਬਲਵੰਤ ਸਿੰਘ ਭਿੱਖੀ, ਗੁਰਦੀਪ ਸਿੰਘ ਢੀਗਰਾ, ਵਿਜੈ ਕੁਮਾਰ ਮੋਰੀਆ, ਸਵਰਨ ਸਿੰਘ ਖਵਾਜਕੇ, ਵਿਜੈ ਦਾਨਵ ਚੇਅਰਮੈਨ, ਰਜਿੰਦਰ ਸਿੰਘ ਈ ਐਸ ਸੀ, ਸੰਤ ਬਾਬਾ ਬਲਦੇਵ ਸਿੰਘ, , ਚੇਤਨ ਥਾਪਰ, ਅਨੰਦ ਕਿਸ਼ੋਰ ਪ੍ਰਧਾਨ, ਮਨੀਸ਼ ਸ਼ਾਹ ਕੌਸਲਰ, ਜਤਿੰਦਰ ਖੰਗੂੜਾ ਚੇਅਰਮੈਨ, ਅਮਨ ਬੱਗਾ ਕੌਸਲਰ, ਗੋਰਵ ਬੱਗਾ, ਪਰਵੀਨ ਡੰਗ, ਰਣਜੀਤ ਸਿੰਘ ਗੋਭੀ ਸਾਬਕਾ ਕੌਸਲਰ, ਮਨਦੀਪ ਸਿੰਘ ਧਾਰੀਵਾਲ, ਮਨੀਸ਼ ਵਰਮਾ, ਜਤਿੰਦਰ ਗੋਰੀਆਨਾ ਕੌਸਲਰ, ਚੇਤਨ ਬਵੇਜਾ, ਅਨਿਲ ਭਾਰਦਵਾਜ ਕੌਸਲਰ, ਰਣਧੀਰ ਸਿਘ ਲਾਡੀ, ਅਰੁਣ ਸ਼ਰਮਾ ਕੋਸਲਰ, ਡਾ ਇੰਦਰਜੀਤ ਸਿੰਘ ਢੀਗਰਾ, ਵਿਪਨ ਵਿਨਾਇਕ ਕੌਸਲਰ, ਸੁਰੇਸ਼ ਗੋਇਲ ਚੇਅਰਮੈਨ, ਨਿੱਕੂ ਭਾਰਤੀ ਕੌਸਲਰ, ਅਨਿਲ ਮਲਹੋਤਰਾ ਕੌਸਲਰ, ਗੁਰਬਖਸ਼ ਬਿੱਲਾ ਸਾਬਕਾ ਕੌਸਲਰ, ਨਵਤੇਜ ਸਿੰਘ ਗਰਗ ਚੇਅਰਮੈਨ, ਸੁਰਿੰਦਰ ਸਿੰਘ ਸੈਣੀ, ਕਮਲ ਅਰੋੜਾ ਕੌਸਲਰ, ਨੀਰਜ ਪਟੇਲ ਪ੍ਰਧਾਨ, ਜਸਵਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਲਾਡੀ ਸਾਬਕਾ ਕੌਸਲਰ, ਸੁੱਖਵਿੰਦਰ ਮੈਹਰਾ, ਤਜਿੰਦਰ ਸਿੰਘ ਮੱਕੜ, ਸੁਰਿੰਦਰ ਡਾਬਰ ਸਾਬਕਾ ਵਿਧਾਇਕ, ਗੁਰਮੀਤ ਸਿੰਘ ਪ੍ਰਧਾਨ, ਜਰਨੈਲ ਸਿੰਘ ਸਕੱਤਰ, ਨਰਿੰਦਰ ਕੌਰ ਭੈਰਾਜ ਵਿਧਾਇਕ ਸੰਗਰੂਰ, ਨੀਤੂ ਵੋਹਰਾ, ਅਨੰਦ ਸਿੰਘ ਏ ਵੀ ਐਮ ਸਕੂਲ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ ਲਾਪਰਾ ਸਾਬਕਾ ਕੌਸਲਰ, ਅਜੈ ਮਿੱਤਲ ਮੈਂਬਰ ਲੇਬਰ ਕੋਰਟ, ਰਮਨਦੀਪ ਸਿੰਘ ਗੱਗੂ ਬਲਾਕ ਪ੍ਰਧਾਨ, ਰਮੇਸ਼ ਕਪੂਰ, ਸੰਦੀਪ ਮਿਸ਼ਰਾ, ਬਲਵਿੰਦਰ ਚੋਧਰੀ, ਕੌਸਲਰ ਮਨਜੀਤ ਸਿੰਘ ਢਿੱਲੋ, ਸੁਖਮੇਲ ਸਿੰਘ ਗਰੇਵਾਲ ਕੌਂਸਲਰ, ਕੌਸਲਰ ਅਮਰਜੀਤ ਸਿੰਘ, ਚੋਧਰੀ ਯਸ਼ਪਾਲ, ਜੀਵਨ ਗੁਪਤਾ ਭਾਜਪਾ ਆਗੂ, ਅਸ਼ਵਨੀ ਸ਼ਰਮਾ ਗੋਭੀ ਕੌਸਲਰ, ਅਨੁਜ ਚੋਧਰੀ ਕੌਸਲਰ, ਸੁਰਜੀਤ ਸਿੰਘ ਮੱਕੜ, ਗੁਰਪ੍ਰੀਤ ਸਿੰਘ ਬਿੱਟੂ ਗਰੇਵਾਲ, ਸੁਰਜੀਤ ਰਾਏ ਸਾਬਕਾ ਕੌਸਲਰ, ਸੁਰਜੀਤ ਸਿੰਘ ਠੇਕੇਦਾਰ, ਅਮੀਰ ਸਿੰਘ ਬਾਜਵਾ ਚੀਫ ਸੈਨੇਟਰੀ ਇੰਸ:, ਰਵੀ ਡੋਗਰਾ ਸੀ ਐਸ ੳ, ਰਵੀ ਸ਼ਰਮਾ ਚੀਫ ਸੈਨੇਟਰੀ ਇੰਸ:, ਨੀਸ਼ੂ ਘਈ ਚੀਫ ਸੈਨੇਟਰੀ ਇੰਸ:, ਦਰਸ਼ਨ ਸਿੰਘ ਟੋਨੀ ਰਿਟਾਇਰ ਸੈਨੇਟਰੀ ਇੰਸ:, ਰਾਜ ਗਰੇਵਾਲ, ਜਗਜੀਤ ਸਿੰਘ ਗਰੇਵਾਲ, ਰਵਿੰਦਰ ਸਿੰਘ ਰਾਜੂ, ਹਰਮੋਹਣ ਸਿੰਘ ਗੁੱਡੂ, ਜਤਿੰਦਰ ਸਿੰਘ ਸੋਡੀ, ਸੋਨੂ ਅਰੋੜਾ, ਚਰਨਜੀਤ ਸਿੰਘ ਚੰਨੀ, ਨਿਕੁਲ ਸ਼ਰਮਾ, ਮਨਜੀਤ ਸਿੰਘ ਤਾਜਪੁਰੀ,ਅਵਤਾਰ ਸਿੰਘ, ਪਰਵੀਨ ਸੂਦ, ਲਾਡੀ ਕਤਿਆਲ, ਮਨਜੀਤ ਸਿੰਘ, ਜਰਨੈਲ ਸਿੰਘ ਭੱਟੀ, ਇਕਬਾਲ ਸਿੰਘ ਪਿੰਕਾ, ਸੁੱਖਵਿੰਦਰ ਸਿੰਘ, ਰਵਦੀਪ ਸਿੰਘ ਉਬਰਾਏ, ਬਲਵਿੰਦਰ ਸਿੰਘ ਘੋੜਾ, ਕਸ਼ਮੀਰ ਕੋਰ ਸੰਧੂ ਮੀਤ ਪ੍ਰਧਾਨ ਇਸਤਰੀ ਅਕਾਲੀ ਦੱਲ, ਕਮਲ ਦਿਆਲ ਪਬਲਿਕ ਸਕੂਲ, ਵਿਕਾਸ ਪ੍ਰਾਸ਼ਰ, ਧਰਮਪਾਲ, ਜਸਵਿੰਦਰ ਸਿੰਘ ਸੰਧੂ, ਗੁਰਨਾਮ ਸਿੰਘ ਰੰਧਾਵਾ,ਸੰਦੀਪ ਸਿੰਘ ਗਰੇਵਾਲ, ਪਰਵਿੰਦਰ ਸਿੰਘ ਗਿੰਦਰਾ, ਲਖਵਿੰਦਰ ਸਿੰਘ ਵਾਰਡ ਨੰ 16, ਗਗਨਦੀਪ ਸਿੰਘ ਗਗਨ, ਮਹੇਸ਼ਇੰਦਰ ਸਿੰਘ ਪੱਪੀ, ਪਰਮਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਮਦਾਨ, ਜੋਗਿੰਦਰ ਸਿੰਘ ਬੂਰੀ, ਭੁਪਿੰਦਰ ਸਿੰਘ ਸੰਧੂ, ਹਰਵਿੰਦਰ ਹੈਪੀ ਤੋ ਇਲਾਵਾ ਸਾਕ ਸਬੰਧੀ, ਰਿਸ਼ਤੇਦਾਰ ਆਦਿ ਹਾਜਰ ਸਨ । ਪਰਿਵਾਰਿਕ ਮੈਂਬਰ: ਦਲਜੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ, ਅਜੀਤ ਪਾਲ ਸਿੰਘ ਚੀਮਾ, ਬੰਟੀ ਚੀਮਾ, ਬੇਟੀ ਪਰਮਜੀਤ ਕੌਰ, ਬੇਟੀ ਇੰਦਰਜੀਤ ਕੌਰ, ਸਤਨਾਮ ਸਿੰਘ ਗਰੇਵਾਲ, ਰਣਜੋਧ ਸਿੰਘ ਗਰੇਵਾਲ,ਜਗਜੀਤ ਸਿੰਘ ਗਰੇਵਾਲ, ਰਾਜੂ ਗਰੇਵਾਲ, ਸੱਬੀ ਸੇਖੋਂ  ਤੋ ਇਲਾਵਾ ਬਹੁਤ ਸਾਰੇ ਇਲਾਕਾ ਨਿਵਾਸੀ ਹਾਜਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin